ਸਿੱਧੂ ਮੂਸੇਵਾਲਾ ਕਤਲ ਦੀ ਜਾਂਚ 'ਚ ਜਾਂਚ ਵਿੱਚ ਨਵੀਂ ਗੱਲ ਸਾਹਮਣੇ ਆਈ ਹੈ ਕਿ ਦੀਪਕ ਮੁੰਡੀ ਤਰਨਤਾਰਨ 'ਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਉਰਫ਼ ਕੁੱਸਾ ਨਾਲ ਸੀ। ਉਹ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਨਾਲ ਸੀ। ਇੰਨਾ ਹੀ ਨਹੀਂ ਬਲਕਿ ਜੱਗੂ ਭਗਵਾਨਪੁਰੀਆ ਗੈਂਗ ਦੋ ਹੋਰ ਗੈਂਗਸਟਰ ਵੀ ਨਾਲ ਸੀ। ਦੀਪਕ ਮੁੰਡੀ ਤਰਨਤਾਰਨ ਤੋਂ ਹੀ ਵੱਖ ਹੋਇਆ ਸੀ। ਪੁਲਿਸ ਨੂੰ ਹੁਣ ਸ਼ੂਟਰ ਦੀਪਕ ਮੁੰਡੀ ਦੀ ਤਲਾਸ਼ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ।#Deepak Mundi #Sidhu Moosewala #Punjab Police
